ਕੀ ਮੁੱਖ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਮਾਰਚ, 2022 ਤੋਂ ਰਾਜ ਸਰਕਾਰ ਵੱਲੋਂ ਸੂਬੇ ਦੇ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਕਰਨ ਲਈ ਗਠਿਤ ‘ਕੈਬਨਿਟ ਸਬ-ਕਮੇਟੀ’ ਦੇ ਕਿਹੜੇ-ਕਿਹੜੇ ਵਜ਼ੀਰ ਮੈਂਬਰ ਹਨ; ਕਮੇਟੀ ਦੀਆਂ ਕਿੱਥੇ ਕਿੰਨੀਆਂ ਮੀਟਿੰਗਾਂ ਕਿਹਨਾਂ/ਕਿਹੜੀਆਂ ਜਥੇਬੰਦੀਆਂ ਨਾਲ ਹੋਈਆਂ ਹਨ ਅਤੇ ਕਮੇਟੀ ਵੱਲੋਂ ਹੁਣ ਤੱਕ ਮੁਲਾਜ਼ਮਾਂ ਦੇ ਕਿਹੜੇ-ਕਿਹੜੇ ਮਸਲੇ ਹੱਲ ਕਰ ਦਿੱਤੇ ਗਏ ਹਨ, ਕਿਹੜੇ ਮਸਲੇ ਅਜੇ ਪੈਂਡਿੰਗ ਹਨ ਅਤੇ ਇਨ੍ਹਾਂ ਪੈਡਿੰਗ ਮਸਲਿਆਂ ਨੂੰ ਕਦੋਂ ਤੱਕ ਹੱਲ ਕਰ ਦਿੱਤਾ ਜਾਵੇਗਾ; ਵੇਰਵੇ ਸਹਿਤ ਦੱਸਿਆ ਜਾਵੇ?